ਹੜ੍ਹ ਵਾਲੇ ਖੇਤਰਾਂ ਵਿੱਚ ਕਦੇ ਵੀ ਗੱਡੀ ਨਾ ਚਲਾਓ।

ਹੜ੍ਹ ਵਾਲੇ ਖੇਤਰਾਂ ਵਿੱਚ ਕਦੇ ਵੀ ਗੱਡੀ ਨਾ ਚਲਾਓ।

ਕਿਸੇ ਆਫ਼ਤ ਵਿੱਚ, ਸੁਰੱਖਿਆ ਵਾਲਾ ਰਸਤਾ ਤੁਹਾਡਾ ਆਮ ਵਰਤੇ ਜਾਣ ਵਾਲਾ ਮਾਰਗ ਨਹੀਂ ਹੋ ਸਕਦਾ। ਆਫ਼ਤਾਂ ਉਨ੍ਹਾਂ ਰਸਤਿਆਂ ਅਤੇ ਬੱਸ ਮਾਰਗਾਂ ਨੂੰ ਬੰਦ ਕਰ ਸਕਦੀਆਂ ਹਨ, ਜਿਨ੍ਹਾਂ ਦੀ ਤੁਸੀਂ ਆਮ ਤੌਰ ਤੇ ਵਰਤੋਂ ਕਰਦੇ ਹੋ। ਆਪਣੇ ਸਥਾਨਕ ਮੌਸਮ ਦੀ ਭਵਿੱਖਬਾਣੀ ਦੇਖੋ ਅਤੇ ਚੇਤਾਵਨੀਆਂ ਪ੍ਰਾਪਤ ਕਰਨ ਲਈ CalAlerts.org ਤੇ ਸਾਈਨ ਅੱਪ ਕਰੋ

http://socialpresskit.com/facebook/784-34881