ਸਰਦੀਆਂ ਦੇ ਮੌਸਮ ਦੀ ਐਮਰਜੈਂਸੀ ਦੌਰਾਨ ਸੂਚਿਤ ਰਹੋ!

ਸਰਦੀਆਂ ਦੇ ਮੌਸਮ ਦੀ ਐਮਰਜੈਂਸੀ ਦੌਰਾਨ ਸੂਚਿਤ ਰਹੋ!

ਸਰਦੀਆਂ ਦੇ ਮੌਸਮ ਦੀ ਐਮਰਜੈਂਸੀ ਦੌਰਾਨ ਸੂਚਿਤ ਰਹੋ! ਸਰਦੀਆਂ ਦੇ ਮੌਸਮ ਦੇ ਜਾਰੀ ਰਹਿਣ ਦੀ ਉਮੀਦ ਦੇ ਨਾਲ, ਸੂਚਿਤ ਅਤੇ ਸੁਚੇਤ ਰਹਿਣਾ ਮਹੱਤਵਪੂਰਨ ਹੈ। ਮੌਸਮ ਦੀ ਭਵਿੱਖਬਾਣੀ ਵੱਲ ਧਿਆਨ ਦਿਓ ਅਤੇ ਸਥਾਨਕ ਅਧਿਕਾਰੀਆਂ ਦੀ ਗੱਲ ਸੁਣੋ। ਆਪਣੀਆਂ ਕਾਉਂਟੀ ਚੇਤਾਵਨੀਆਂ ਪ੍ਰਾਪਤ ਕਰਨ ਲਈ ਸਾਈਨ ਅੱਪ ਕਰੋ। CalAlerts.org ਤੇ ਜਾਓ।

http://socialpresskit.com/facebook/784-34883