Power Shut Off - Punjabi

Power Shut Off - Punjabi

ਜਦੋਂ ਬਿਜਲੀ ਚਲੀ ਜਾਂਦੀ ਹੈ, ਚਮਕਣ ਦੀ ਸਾਡੀ ਵਾਰੀ ਹੁੰਦੀ ਹੈ! ਬਹੁਤ ਜ਼ਿਆਦਾ ਤੂਫ਼ਾਨਾਂ ਤੋਂ ਪਹਿਲਾਂ ਜਾਂ ਦੌਰਾਨ, ਬਿਜਲੀ ਬੰਦ ਹੋ ਸਕਦੀ ਹੈ। ਜਦੋਂ ਬਿਜਲੀ ਚਲੀ ਜਾਂਦੀ ਹੈ ਤਾਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਬੈਟਰੀਆਂ ਅਤੇ ਹੋਰ ਵਿਕਲਪਿਕ ਬਿਜਲੀ ਸਰੋਤਾਂ ਦੀ ਯੋਜਨਾ ਬਣਾਓ, ਜਿਵੇਂ ਕਿ ਪੋਰਟੇਬਲ ਚਾਰਜਰ ਜਾਂ ਪਾਵਰ ਬੈਂਕ। ਬਿਜਲੀ ਦੇ ਕੱਟ ਲੱਗਣ ‘ਤੇ, ਭੁਚਾਲਾਂ ਅਤੇ ਹੋਰ ਆਫ਼ਤਾਂ ਅਤੇ ਸੰਕਟਕਾਲਾਂ ਲਈ ਕਿਵੇਂ ਤਿਆਰੀ ਕਰਨੀ ਹੈ, ਉਸਦੇ ਬਾਰੇ ਹੋਰ ਸੁਝਾਵਾਂ ਲਈ listoscalifornia.org 'ਤੇ ਜਾਓ। #ListosCalifornia

http://socialpresskit.com/facebook/784-42990