Punjabi - California Strong

Punjabi - California Strong

ਜਦੋਂ ਕਿਸੇ ਆਫ਼ਤ ਦੌਰਾਨ ਸੁਰੱਖਿਅਤ ਰਹਿਣ ਦੀ ਗੱਲ ਆਉਂਦੀ ਹੈ, ਤਾਂ ਛੋਟੀਆਂ ਕਾਰਵਾਈਆਂ ਇੱਕ ਵੱਡਾ ਬਦਲਾਅ ਲਿਆ ਸਕਦੀਆਂ ਹਨ! ਇੱਥੇ ਕੁਝ ਸਧਾਰਨ ਕਦਮ ਹਨ, ਜੋ ਤੁਸੀਂ ਚੁੱਕ ਸਕਦੇ ਹੋ:

 ✓ ਚੇਤਾਵਨੀਆਂ ਲਈ ਸਾਈਨ ਅੱਪ ਕਰੋ
 ✓ ਇੱਕ ਯੋਜਨਾ ਬਣਾਓ
 ✓ ਇੱਕ ਗੋ ਬੈਗ ਪੈਕ ਕਰੋ

 ਅੱਜ ਹੀ ਚੇਤਾਵਨੀਆਂ ਲਈ ਸਾਈਨ ਅੱਪ ਕਰਨ ਲਈ listoscalifornia.org 'ਤੇ ਜਾਓ।

http://socialpresskit.com/facebook/784-47481